#  asiapunjabitv@gmail.com



ਦਲਜੀਤ ਦੋਸਾਂਝ ਨੇ ਅਪਣੇ ਧਾਕੜ ਗਾਣੇ ਗਾ ਕੇ ਸਭ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।




ਦਲਜੀਤ ਦੋਸਾਂਝ ਨੇ ਅਪਣੇ ਧਾਕੜ ਗਾਣੇ ਗਾ ਕੇ ਸਭ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।
Diljit Dosanjh and kareena Kapoor News In Punjabi:  ਚੰਡੀਗੜ੍ਹ - ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਸਮਾਰੋਹ ਦਾ ਅੱਜ ਤੀਜਾ ਦਿਨ ਹੈ। ਇਸ ਸਮਾਰੋਹ ਵਿਚ ਕਈ ਵੱਡੀਆਂ ਹਸਤੀਆਂ ਪਹੁੰਚੀਆਂ ਤੇ ਸਮਾਗਮ ਵਿਚ ਪੰਜਾਬ ਗਾਇਕ ਦਲਜੀਤ ਦੋਸਾਂਝ ਨੇ ਖੂਬ ਰੌਣਕਾਂ ਲਗਾਈਆਂ। ਦਲਜੀਤ ਦੋਸਾਂਝ ਨੇ ਅਪਣੇ ਧਾਕੜ ਗਾਣੇ ਗਾ ਕੇ ਸਭ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।

ਹਾਲ ਹੀ 'ਚ ਦਲਜੀਤ ਦੀ ਇਸ ਸਮਾਰੋਹ ਦੌਰਾਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਦਲਜੀਤ ਨੇ ਇਹ ਵੀਡੀਓ ਅਪਣੇ ਇੰਸਟਾ ਪੇਜ਼ 'ਤੇ ਵੀ ਪਾਈ ਹੈ ਜਿਸ ਵਿਚ ਬਾਲੀਵੁੱਡ ਅਦਾਕਾਰ ਕਰੀਨਾ ਕਪੂਰ ਖਾਨ ਦਿਲਜੀਤ ਦੇ ਗਾਣੇ 'ਤੇ ਠੁਮਕੇ ਲਗਾਉਂਦੀ ਨਜ਼ਰ ਆਈ। 

ਦਲਜੀਤ ਦੋਸਾਂਝ ਨੇ ਖਾਸ ਤੌਰ 'ਤੇ ਕਰੀਨਾ ਕਪੂਰ ਲਈ ਪਟੋਲਾ ਗਾਣਾ ਗਾਇਆ ਜਿਸ 'ਤੇ ਕਰੀਨਾ ਕਪੂਰ ਵੀ ਨੱਚਣ ਤੋਂ ਅਪਣੇ ਆਪ ਨੂੰ ਨਾ ਰੋਕ ਸਕੀ। ਕਰੀਨਾ ਕਪੂਰ ਨੇ ਬਲੈਕ ਸਾੜੀ ਪਾਈ ਹੋਈ ਸੀ ਤੇ ਦਲਜੀਤ ਦਾ ਅਪਣੇ ਹੀ ਕੱਪੜਿਆਂ ਦਾ ਟ੍ਰੈਂਡ ਹੈ। ਦਲਜੀਤ ਨੇ ਵਾਈਟ ਆਊਟਫਿੱਟ ਪਾਈ ਹੋਈ ਸੀ ਤੇ ਸਾਰੇ ਉਹਨਾਂ ਦੇ ਇਸ ਗਾਣੇ 'ਤੇ ਝੂਮ ਉੱਠੇ।







Copyright © 2023-24 ASIAPUNJABI